ਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਵਿਸਥਾਰ

ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ ਨਿਊਕਲੀਅਰ ਪਾਵਰ ਗੈਲਰੀ : ਡਾ.ਜੈਰਥ ਪਸ਼ਪਾ ਗਜਰਾਲ ਸਾਇੰਸ ਸਿਟੀ ਵਿਖੇ ਸਥਾਪਿਤ ਪ੍ਰਮਾਣੂ ਸ਼ਕਤੀ ਕੇਂਦਰ ਵਿਖੇ ਲੋਕਾਂ ਨੂੰ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਆਸ਼ੇ ਨਾਲ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਅੱਜ ਵਿਸਥਾਰ ਕਰਕੇ ਸੈਲਾਨੀਆ ਲਈ ਖੋਲ੍ਹੀ ਗਈ ਹੈ। ਇਸ ਗੈਲਰੀ ਦਾ ਵਿਸਥਾਰ ਨਿਊਕਲੀਅਰ ਪਾਵਰ ਕਾਰਪੋਰੇਸ਼ਨ … Continue reading ਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਵਿਸਥਾਰ